Top 10 similar words or synonyms for ਓਕਟ

sportswriter    0.876311

gem    0.874920

lorentz    0.874627

brunswick    0.873559

lao    0.873169

np    0.872405

organized    0.872389

liver    0.872108

rita    0.870472

frederick    0.868949

Top 30 analogous words or synonyms for ਓਕਟ

Article Example
ਮੋਟੋ ਜੀ5 ਮੋਟੋ G5 ਇੱਕ ਨਵੇ ਡਿਜ਼ਾਇਨ ਵਿੱਚ ਪੇਸ਼ ਕੀਤਾ ਗਿਆ ਹੈ ਜੋ ਕਿ ਜਿਸ ਵਿੱਚ ਇੱਕ ਅਲਮੀਨੀਅਮ ਕੇਸ ਅਤੇ ਫਲੱਸ਼-ਮਾਊਟ ਕੈਮਰੇ ਨਾਲ ਸੁਸ੍ਜਿਤ ਹੈ. ਇਹ ਫੋਨ ਡਿਵਾਈਸ "ਲੂਨਰ ਬ੍ਰਾਉਨ” ਅਤੇ "ਫਾਇਨ ਗੋਲ੍ਡ" ਰੰਗਾਂ ਵਿੱਚ ਉਪਲਬਧ ਹੈ ਅਤੇ ਅਤੇ ਪਿਛਲੀ ਪੀੜੀਆਂ ਦੇ ਫੋਨਾ ਦੀ ਤਰਹ ਮੋਟਮੇਕਰ ਨਾਲ ਕਸਟਮਾਇਜ ਨਹੀ ਕੀਤਾ ਜਾ ਸਕਦਾ. ਜੀ5 ਵਿੱਚ ਇੱਕ 1080p ਡਿਸਪਲੇਅ, ਇੱਕ ਓਕਟ-ਕੋਰ ਕੁਆਲਕਮ ਸ੍ਨੇਪਡ੍ਰੇਗਨ ਸਿਸਟਮ-ਤੇ-ਚਿੱਪ, 3 ਜਾਂ 4 ਜੀ ਬੀ ਰੈਮ, ਅਤੇ 16 ਜਾਂ 32 ਗੈਬਾ ਅੰਦਰੂਨੀ ਸਟੋਰੇਜ ਸ਼ਾਮਲ ਹੈ. ਇਸ ਵਿੱਚ ਇੱਕ ਮਾਈਕ੍ਰੋਐਸ ਡੀ ਐਕਸ ਸੀ ਮੈਮੋਰੀ ਸਲਾਟ ਉਪਲਬਧ ਹੈ ਜੋ ਕਿ 128 ਜੀਬੀ ਮੈਮੋਰੀ ਦੀ ਵਿਸਥਾਰ ਤੱਕ ਸਮਰਥਨ ਕਰਦਾ ਹੈ. ਪੁਰਾਣੀਆਂ ਪੀੜੀਆਂ ਵਾਂਗ, ਇਹ ਫੋਨ ਵੀ ਗੇਸਚਰ ਅਤੇ ਮੋਸ਼ਨ ਕੰਟ੍ਰੋਲ ਮੋਟੋ ਏਕ੍ਸ਼ਨ ਦੇ ਨਾਲ ਕੰਟ੍ਰੋਲ ਕਰਦਾ ਹੈ. ਇਸ ਵਿੱਚ ਇੱਕ 12- ਜਾਂ 13-ਮੈਗਾਪਿਕਸਲ ਦਾ ਰਿਅਰ-ਫੇਸਿੰਗ ਕੈਮਰਾ ਅਤੇ ਇੱਕ 5-ਮੈਗਾਪਿਕੱਸ ਫਰੰਟ ਫੇਸਿੰਗ ਕੈਮਰਾ ਹੈ. ਇਹ ਡਿਵਾਈਸ ਐਂਡਰਾਇਡ 7.0 "ਨੋੁਗਾਟ" ਦੇ ਨਾਲ ਆਉਂਦਾ ਹੈ. ਇਸ ਵਿੱਚ ਜੀ -4 ਦੇ ਤੌਰ ਤੇ ਟਰਬੋਪਵਰ ਚਾਰਜਿੰਗ ਦੀ ਵਿਸ਼ੇਸ਼ਤਾ ਹੈ, ਜੋ 15 ਮਿੰਟ ਦਾ ਚਾਰਜ ਸਮੇਂ ਨਾਲ 6 ਘੰਟਿਆਂ ਦੀ ਬੈਟਰੀ ਜ਼ਿੰਦਗੀ ਪ੍ਰਦਾਨ ਕਰਦੀ ਹੈ. ਇੱਕ ਫਿੰਗਰਪ੍ਰਿੰਟ ਰੀਡਰ ਡਿਵਾਈਸ ਦੇ ਹੋਮ ਬਟਨ ਵਿੱਚ ਦਿਤਾ ਗਿਆ ਹੈ.