Top 10 similar words or synonyms for ਇਹ

ਇਸ    0.834988

ਜਦਕ    0.725941

ਗਭ    0.702746

ਅਕਸਰ    0.675832

ਇਸਵ    0.668694

ਪਹ    0.667007

ਬਣਦ    0.661773

ਇਦ    0.660452

ਇਸਦ    0.652415

ਕਲਦ    0.634255

Top 30 analogous words or synonyms for ਇਹ

Article Example
ਇਹ ਫ਼ਿਲਮ ਨਹੀਂ ਹੈ ਇਹ ਫ਼ਿਲਮ ਨਹੀਂ ਹੈ (, ਅੰਗਰੇਜ਼ੀ: "This is Not a Film") ਇੱਕ ਇਰਾਨੀ ਦਸਤਾਵੇਜੀ ਫ਼ਿਲਮ ਹੈ ਜੋ ਜਫ਼ਰ ਪਨਾਹੀ ਅਤੇ ਮੁਜਤਬਾ ਮੀਰਤਾਹਮਸਬ ਨੇ ਬਣਾਈ ਹੈ। ਇਹ 28 ਸਤੰਬਰ 2011 ਨੂੰ ਫ਼ਰਾਂਸ ਵਿੱਚ ਕੈਨੀਬਲ ਫ਼ਿਲਮਜ ਡਿਸਟਰੀਬਿਊਟਰਜ ਨੇ ਡਿਸਟਰੀਬਿਊਟ ਕੀਤੀ ਸੀ। ਕਾਨਜ਼ ਫ਼ਿਲਮ ਫੈਸਟੀਵਲ ਵਿੱਚ ਇਸ ਦੇ ਪ੍ਰੀਮੀਅਰ ਸ਼ੋਅ ਵਾਸਤੇ ਇਹ ਫ਼ਿਲਮ ਇੱਕ ਬਰਥ ਡੇ ਕੇਕ ਵਿੱਚ ਲੁਕਾ ਕੇ ਫਰਾਂਸ ਪਹੁੰਚਾਈ ਗਈ ਸੀ। ਬਾਅਦ ਵਿੱਚ ਇਹ ਨਿਊਯਾਰਕ ਫ਼ਿਲਮ ਫੈਸਟੀਵਲ ਵਿੱਚ ਦਿਖਾਈ ਗਈ ਅਤੇ ਇਸਨੇ 27ਵੇਂ ਵਾਰਸਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿਖੇ ਇੰਟਰਨੈਸ਼ਨਲ ਪ੍ਰਤੀਯੋਗਤਾ ਵਿੱਚ ਵੀ ਭਾਗ ਲਿਆ।
ਇਹ ਜਨਮ ਤੁਮਹਾਰੇ ਲੇਖੇ ਇਹ ਜਨਮ ਤੁਮਹਾਰੇ ਲੇਖੇ (ਇਹ ਜੀਵਨ ਤੈਨੂੰ ਹੀ ਸਮਰਪਿਤ ਹੈ।) 2015 ਦੀ ਇੱਕ ਪੰਜਾਬੀ ਫਿਲਮ ਹੈ ਜੋ ਭਗਤ ਪੂਰਨ ਸਿੰਘ ਦੇ ਜੀਵਨ ਉੱਪਰ ਆਧਾਰਿਤ ਹੈ। ਇਸ ਵਿੱਚ ਪੂਰਨ ਸਿੰਘ ਦਾ ਕਿਰਦਾਰ ਪਵਨ ਮਲਹੋਤਰਾ ਨਿਭਾਅ ਰਹੇ ਹਨ। ਇਹ ਫਿਲਮ 30 ਜਨਵਰੀ ਨੂੰ ਰਿਲੀਜ਼ ਹੋਣੀ ਹੈ। ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਪ੍ਰਧਾਨ ਡਾ. ਇੰਦਰਜੀਤ ਕੌਰ ਫਿਲਮ ਦੇ ਇੱਕ ਪ੍ਰਚਾਰ ਸਮਾਗਮ ਵਿੱਚ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਅਜਿਹੇ ਕਈ ਨਾਂ ਸ਼ਾਮਲ ਹਨ, ਜਿਹਨਾਂ ਦੀ ਗਾਥਾ ਗਾਉਣ ਲੱਗਿਆਂ ਕਈ ਸਾਲ ਵੀ ਘੱਟ ਲੱਗਦੇ ਹਨ। ਭਗਤ ਪੂਰਨ ਸਿੰਘ ਦਾ ਦੂਜਿਆਂ ਦੀ ਭਲਾਈ ਲਈ ਜੋ ਯੋਗਦਾਨ ਰਿਹਾ, ਉਸ ਨੂੰ ਇੱਕ ਫ਼ਿਲਮ ਰਾਹੀਂ ਬਿਆਨ ਕਰਨਾ ਲਗਭਗ ਅਸੰਭਵ ਹੈ। ਫਿਰ ਵੀ ਫਿਲਮ ਜ਼ਰੀਏ ਕੋਸ਼ਿਸ਼ ਕੀਤੀ ਗਈ ਹੈ ਕਿ ਉਸ ਮਹਾਨ ਸ਼ਖ਼ਸੀਅਤ ਦੀ ਜ਼ਿੰਦਗੀ ਦੇ ਕੁਝ ਪੰਨਿਆਂ ਨੂੰ ਪਰਦੇ ‘ਤੇ ਪੇਸ਼ ਕਰੀਏ। ਇਸ ਫਿਲਮ ‘ਚ ਅਰਜੁਨਾ ਭੱਲਾ, ਅਰਵਿੰਦਰ ਕੌਰ, ਮਾਸਟਰ ਯੁਵਰਾਜ ਅਤੇ ਸੁਦਾਂਸ਼ੂ ਅਗਰਵਾਲ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।
ਇਹ ਹੈ ਬਾਰਬੀ ਸੰਸਾਰ ਇਹ ਹੈ ਬਾਰਬੀ ਸੰਸਾਰ ਕੈਨੇਡਾ ਰਹਿ ਰਹੇ ਪ੍ਰਸਿੱਧ ਪੱਤਰਕਾਰ ਸੁਰਜਨ ਜ਼ੀਰਵੀ ਦਾ ਲੇਖ਼-ਸੰਗ੍ਰਹਿ ਹੈ। ਇਨ੍ਹਾਂ ਲੇਖਾਂ ਰਾਹੀਂ ਸੁਰਜਨ ਜ਼ੀਰਵੀ ਨੇ ਵਿਸ਼ਵ ਪੂੰਜੀ ਦਾ ਅਸਲ ਚਿਹਰਾ ਬੇਨਕਾਬ ਕੀਤਾ ਹੈ। ਇਹ ਲੇਖ ਪੰਜਾਬੀ ਸਾਹਿਤ ਵਿੱਚ ਵਿਸ਼ਵ-ਰਾਜਨੀਤੀ ਬਾਰੇ ਗੰਭੀਰ ਵਿਸ਼ਲੇਸ਼ਣ-ਸ਼ੈਲੀ ਵਿੱਚ ਲਿਖੇ ਗਏ ਹਨ।
ਇਹ ਬੰਦਾ ਕੀ ਹੁੰਦਾ ਇਹ ਬੰਦਾ ਕੀ ਹੁੰਦਾ, ਜਸਵੰਤ ਜ਼ਫਰ ਦਾ ਕਾਵਿ-ਸੰਗ੍ਰਹਿ ਹੈ।
ਇਹ ਜਨਮ ਤੁਮਹਾਰੇ ਲੇਖੇ ਫ਼ਿਲਮ ਦੀ ਕਹਾਣੀ, ਪਟਕਥਾ ਅਤੇ ਸੰਵਾਦ ਡਾਕਟਰ ਹਰਜੀਤ ਸਿੰਘ ਅਤੇ ਤੇਜਿੰਦਰ ਨੇ ਮਿਲ ਕੇ ਲਿਖੇ ਹਨ। ਫ਼ਿਲਮ ਦਾ ਸੰਗੀਤ ਗੁਰਮੋਹ ਅਤੇ ਵਿੱਕੀ ਭੋਈ ਨੇ ਤਿਆਰ ਕੀਤਾ ਹੈ। ਫਿਲਮ ਦੇ ਐਡੀਟਰ ਅਤੇ ਐਸੋਸੀਏਟ ਡਾਇਰੈਕਟਰ ਪਰਮ ਸ਼ਿਵ ਹਨ।