Top 10 similar words or synonyms for ਆਰਨ

ਐਨਫ    0.811234

ਐਲਬਰਟ    0.725041

ਜਰਜ    0.693176

ਲਰਜ    0.684205

ਐਸਏ    0.673765

ਰਨਵ    0.665780

ਰਟਨ    0.662076

ਆਰਚ    0.660582

ਨਲਡ    0.659312

ਓਸਵ    0.657293

Top 30 analogous words or synonyms for ਆਰਨ

Article Example
ਕੋਇਲ ਪੁਰੀ ਭਾਰਤੀ ਨਿਊਜ਼ ਚੈਨਲ ਹੇਡਲੀਨਜ਼ ਟੂਡੇ ਉੱਤੇ ਪਰੀ ਨੇ ਕੋਇਲ ਦੇ ਨਾਲ ਇਕ ਟੌਮੈਂਟ ਸ਼ੋ ਦਾ ਆਯੋਜਨ ਕੀਤਾ। ਪੁਰੀ ਮੀਡੀਆ ਵਪਾਰੀ ਆਰਨ ਪੁਰੀ ਦੀ ਧੀ ਹੈ।
ਲੋਕ ਸ਼ਿਲਪਕਾਰੀ ਸਰ੍ਹਾਣਿਆਂ ਨੂੰ ਕਈ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ: ਜਿਵੇਂ: ਕਰੋਸੀਏ ਨਾਲ, ਆਰਨ ਨਾਲ, ਜਾਲੀ ਵਾਲੀ ਕੇਸਮੈਂਟ ਦੇ ਕੱਪੜੇ ਤੇ ਸੂਈ ਨਾਲ ਪੱਸ਼ਮ ਦੇ ਧਾਗਿਆਂ ਨਾਲ ਵੱਖ-ਵੱਖ ਡਿਜ਼ਾਇਨ ਪਾ ਕੇ ਬਣਾਇਆ ਜਾਂਦਾ ਹੈ। ਸਰ੍ਹਾਣਿਆਂ ਤੇ ਕਢਾਈ ਕਈ ਪ੍ਰਕਾਰ ਅਤੇ ਕਈ ਨਮੂਨਿਆਂ `ਚ ਕੀਤੀ ਜਾਂਦੀ ਹੈ। ਸਰ੍ਹਾਣਿਆਂ ਤੇ ਨਮੂਨੇ ਕੁੜੀਆਂ ਦੀ ਮਾਨਸਿਕ ਵੇਦਨਾ ਨੂੰ ਪ੍ਰਗਟਾਉਂਦੇ ਬੋਲ ਤੇ ਚਿੱਤਰਾਂ ਦੇ ਬਣਾਏ ਜਾਂਦੇ ਹਨ। ਜਿਵੇਂ:
ਲੋਕ ਸ਼ਿਲਪਕਾਰੀ ‘ਖੇਸ ਘਰ ਵਿੱਚ ਆਮ ਵਰਤੋਂ ਲਹੀ ਅਤੇ ਕੁੜੀ ਨੂੰ ਦਾਜ ਵਿੱਚ ਵੀ ਦਿੱਤੇ ਜਾਂਦੇ ਹਨ। ਖੇਸ ਵੱਖ-ਵੱਖ ਡਿਜ਼ਾਇਨਾਂ ਵਿੱਚ ਬਣਾਏ ਜਾਂਦੇ ਹਨ। ਇਸ ਦੇ ਕੁੱਲ 400 ਧਾਗੇ ਹੁੰਦੇ ਹਨ। ਵੀਹ ਧਾਗਿਆਂ ਦਾ ਇੱਕ ਜੁੱਟ ਬਣਾ ਕੇ ‘ਇਕ ਵੀਹ’ ਬਣਦੀ ਹੈ। ਇਹਨਾਂ ਦੀ ਗਿਣਤੀ-ਮਿਣਤੀ ਲਈ ਵੀਹਾਂ ਦਾ ਹਿਸਾਬ ਰਖਿਆ ਜਾਂਦਾ ਹੈ। ਸਭ ਤੋਂ ਪਹਿਲਾਂ ਤਾਣਾ ਤਣਿਆ ਜਾਂਦਾ ਹੈ। ਤਾਣੇ ਦੀ ਲੰਬਾਈ ਖੇਸਾਂ ਦੀ ਗਿਣਤੀ ਦੇ ਹਿਸਾਬ ਨਾਲ ਹੁੰਦੀ ਹੈ। ਕਈ ਵਾਰ ਕਈ ਕਹ. ਖੇਸਾਂ ਦਾ ਤਾਣਾ ਇੱਕਠਾ ਹੀ ਤਣ ਲਿਆ ਜਾਂਦਾ ਹੈ। ਤਾਣਾ ਤਣਨ ਵੇਲੇ ਗਜ਼-ਗਜ਼ ਦੇ ਫਰਕ ਨਾਲ ਕਾਨੇ ਗੱਡ ਕੇ ਊਰੇ ਦੇ ਵੱਟੇ ਹੋਏ ਨੜਿਆਂ ਨੂੰ ਦੋ ਡੰਡਿਆਂ ਨਾਲ ਬੰਨ੍ਹ ਕੇ ਕਾਨਿਆਂ ਦੇ ਅੰਦਰ ਬਾਹਰ ਦੇ ਹਿਸਾਬ ਨਾਲ ਤਾਣਾ ਤਣ ਲਿਆ ਜਾਂਦਾ ਹੈ। ਤਣੇ ਹੋਏ ਤਾਣੇ ਦਾ ਰੱਛ ਭਰਿਆ ਜਾਂਦਾ ਹੈ। ਰੱਛ ਵਿੱਚ ਚਾਰ ਸੌ ਸੀਖਾਂ ਵਾਲੀ ਕੰਘੀ ਅਤੇ ਤਾਰਾ ਵਰਤੀਆਂ ਜਾਂਦੀਆਂ ਹਨ। ਧਾਗਿਆਂ ਨੂੰ ਪਹਿਲਾਂ ਤਾਰਾਂ ਫਿਰ ਕੰਘੀ ਵਿੱਚ ਲੰਘਾਇਆ ਜਾਂਦਾ ਹੈ। ਖੇਸ ਦੇ ਡਿਜ਼ਾਇਨ ਅਨੁਸਾਰ ਰੱਛ ਭਰਿਆ ਜਾਂਦਾ ਹੈ। ਇਸ ਵਿੱਚ ਵੱਖ ਵੱਖ ਰੰਗਾਂ ਦੇ ਧਾਗਿਆਂ ਦਾ ਹਿਸਾਬ ਰੱਖਿਆ ਜਾਂਦਾ ਹੈ। ਇਸ ਤੋਂ ਬਾਅਦ ਧਰਤੀ ਵਿੱਚ ਪੱਟੇ ਹੋਏ ਆਰਨ ਵਿੱਚ ਪੈੜੇ ਰੱਖ ਕੇ ਖੇਸ ਦੀ ਬੁਣਾਈ ਸ਼ੁਰੂ ਕੀਤੀ ਜਾਂਦੀ ਹੈ।
ਲੋਕ ਸ਼ਿਲਪਕਾਰੀ ਇਸ ਵਿੱਚ ਬੁਣਿਆ ਹੋਇਆ ਕੱਪੜਾ ਤੁਰ ਤੇ ਲਪੇਟਿਆ ਜਾਂਦਾ ਹੈ। ਥੋੜ੍ਹੀ ਦੂਰ ਤਾਣੇ ਨੂੰ ਕੱਸ ਕੇ ਰੱਖਣ ਲਈ ਇੱਕ ਕਿੱਲਾ ਗੱਡਿਆ ਜਾਂਦ ਹੈ। ਰੱਛ ਨੂੰ ਉੱਪਰ ਭੌਣੀਆਂ ਨਾਲ ਬੰਨਿਆ ਜਾਂਦਾ ਹੈ। ਖੇਸਾਂ ਦੇ ਡਿਜਾਇਨਾਂ ਪੈੜਿਆਂ ਦੀ ਗਿਣਤੀ ਵਰਤੋਂ ਦੇ ਹਿਸਾਬ ਨਾਲ ਪੈਂਦੀ ਹੈ। ਖੇਸ ਦੋ ਪੈੜੇ, ਚਾਰ ਪੈੜੇ, ਛੇ ਪੈੜੇ, ਅੱਠ ਪੈੜੇ ਵੱਖ-ਵੱਖ ਡਿਜ਼ਾਇਨਾਂ ਦੇ ਹਿਸਾਬ ਨਾਲ ਬਣਾਏ ਜਾਂਦੇ ਹਨ। ਇਸ ਵਿੱਚ ਪੇਟੇ ਦੇ ਤੌਰ ਤੇ ਘਰ ਦਾ ਕੱਤਿਆ ਹੋਇਆ ਸੂਤ ਵਰਤਿਆ ਜਾਂਦਾ ਹੈ। ਸੂਤ ਨੂੰ ਪਹਿਲਾਂ ਚਰਖੇ ਤੇ ਕੱਤਿਆ ਜਾਂਦਾ ਹੈ। ਫਿਰ ਅਟੇਰਨ ਨਾਲ ਅਟੇਰ ਕੇ ਅੱਟੀਆਂ ਬਣਾਈਆਂ’ ਜਾਂਦੀਆਂ ਹਨ। ਇਨ੍ਹਾਂ ਨੂੰ ਲੋੜ ਅਨੁਸਾਰ ਰੰਗ ਦਿਤਾ ਜਾਂਦਾ ਹੈ। ਦਿੱਤਾ ਹੋਇਆ ਰੰਗ ਛਾਵੇਂ ਸੁਕਾਇਆ ਜਾਂਦਾ ਹੈ। ਅੱਟੀਆਂ ਊਰੀ ਤੇ ਚੜਾ ਕੇ ਚਰਖੇ ਦੀ ਸਹਾਇਤਾ ਨਾਲ ਛੋਟੀਆਂ-ਛੋਟੀਆਂ ਨਲਕੀਆਂ ਵੱਟ ਲਈਆਂ ਜਾਂਦੀਆਂ ਹਨ। ਜਿਸ ਨੂੰ ਲੋਹੇ ਦੀ ਨਾਲ਼ ਵਿੱਚ ਪਾ ਕੇ ਤਾਣੇ ਪੇਟੇ ਦੇ ਤੌਰ ਤੇ ਵਰਤਿਆ ਜਾਂਦਾ ਹੈ ਤੇ ਖੇਸ ਦੀ ਬੁਣਾਈ ਕੀਤੀ ਜਾਂਦੀ ਹੈ। ਇਸ ਵਿੱਚ ਹੱਥੇ ਨੂੰ ਵਰਤਿਆ ਜਾਂਦਾ ਹੈ। ਆਮ ਤੌਰ ਤੇ ਆਰਨ ਵਿੱਚ ਖੇਸ ਛੇ ਗਜ ਦਾ ਰਖ ਲਿਆ ਜਾਂਦਾ ਹੈ। ਜਿਸ ਨੂੰ ਬਾਅਦ ਵਿੱਚ ਕੱਟ ਕੇ ਵਿਚਕਾਰ ਸਿਉਣ ਪਾ ਕੇ ਜੋੜ ਕੇ ਖੇਸ ਦੇ ਦੋਵਾਂ ਸਿਰਿਆਂ ਦੇ ਬੰਬਲ ਵੱਟੇ ਜਾਂਦੇ ਹਨ।