Top 10 similar words or synonyms for ਆਗ

ਅਗਵ    0.681778

ਘਰਸ    0.668057

ਸਮਰਥਕ    0.666438

ਸਰਗਰਮ    0.663055

ਜਮਹ    0.657915

ਇਨਕਲ    0.644259

ਲਹ    0.606896

ਆਸਤਦ    0.604988

ਕਮ    0.601038

ਸਮਰਥਨ    0.596835

Top 30 analogous words or synonyms for ਆਗ

Article Example
ਆਗ ਕਾ ਦਰਿਆ ਆਗ ਕਾ ਦਰਿਆ ਉੱਘੀ ਉਰਦੂ ਨਾਵਲਕਾਰ ਅਤੇ ਲੇਖਿਕਾ ਕੁੱਰਤੁਲਏਨ ਹੈਦਰ ਦਾ ਹਿੰਦ-ਉਪ ਮਹਾਦੀਪ ਦੀ ਤਕਸੀਮ ਦੇ ਸੰਦਰਭ ਵਿੱਚ ਲਿਖਿਆ ਨਾਵਲ ਹੈ। ਇਸ ਨੂੰ "ਹਿੰਦ-ਉਪ ਮਹਾਦੀਪ ਦੇ ਸਭ ਤੋਂ ਵਧੀਆ ਨਾਵਲਾਂ ਵਿੱਚੋਂ ਇੱਕ" ਮੰਨਿਆ ਜਾਂਦਾ ਹੈ। ਇਹ ਚੰਦਰਗੁਪਤ ਮੋਰੀਆ ਦੇ ਸਮੇਂ ਤੋਂ ਲੈ ਕੇ 1947 ਦੀ ਤਕਸੀਮ ਤੱਕ ਲੱਗਪਗ ਦੋ ਹਜ਼ਾਰ ਸਾਲ ਦੇ ਸਮੇਂ ਨੂੰ ਗਲਪ ਵਿੱਚ ਫੈਲਾਉਂਦਾ ਹੈ। ਇਹ 1959 ਵਿੱਚ ਉਰਦੂ ਵਿੱਚ ਛਪਿਆ ਸੀ ਅਤੇ ਖੁਦ ਲੇਖਿਕਾ ਨੇ 1998 ਵਿੱਚ ਅੰਗਰੇਜ਼ੀ ਵਿੱਚ ਉਲਥਾਇਆ ਸੀ।
ਆਗ ਕਾ ਦਰਿਆ "ਆਗ ਕਾ ਦਰਿਆ" ਉਰਦੂ ਵਿੱਚ ਇਹ ਇੱਕ ਅਨੋਖੀ ਸੰਰਚਨਾ ਦਾ ਨਾਵਲ ਹੈ ਜਿਸਦੀ ਕਹਾਣੀ ਢਾਈ ਹਜ਼ਾਰ ਸਾਲ ਪਹਿਲਾਂ ਸ਼ੁਰੂ ਹੁੰਦੀ ਹੈ ਅਤੇ ਵੀਹਵੀਂ ਸਦੀ ਦੇ ਮੱਧ ਵਿੱਚ ਆਕੇ ਰੁਕਦੀ ਹੈ।... ਲੇਕਿਨ ਇਸ ਖਿਆਲ ਦੇ ਨਾਲ ਕਿ ਵਗਦੇ ਦਰਿਆ ਦੀਆਂ ਲਹਿਰਾਂ ਦੇ ਸਮਾਨ ਇਹ ਕਥਾ ਅੱਗੇ ਚੱਲਦੀ ਰਹੇਗੀ। ...ਸ਼ਾਇਦ ਅਬਦ ਤੱਕ ... ਅਤੇ ਕਾਇਨਾਤ ਦੇ ਮੁਕੰਮਲ ਖਾਤਮੇ ਦੇ ਬਾਅਦ ਜੇਕਰ ਧਰਤੀ ਅਤੇ ਅਕਾਸ਼ ਦੁਬਾਰਾ ਜਨਮ ਲੈਂਦੇ ਹਨ ਤਾਂ ਇਹ ਕਥਾ ਵੀ ਫਿਰ ਤੋਂ ਸ਼ੁਰੂ ਹੋ ਜਾਏਗੀ ...।
ਆਗ ਕਾ ਦਰਿਆ ਭਾਰਤ ਦੀ ਵੰਡ ਬਾਰੇ ਤੁਰੰਤ ਪ੍ਰਤੀਕਿਰਆ ਵਜੋਂ ਹਿੰਸਾ, ਖੂਨਖਰਾਬੇ ਅਤੇ ਅਸੱਭਿਅਤਾ ਦੀਆਂ ਕਹਾਣੀਆਂ ਨੂੰ ਅਣਗਿਣਤ ਲੋਕਾਂ ਦੀ ਨਿਜੀ ਅਤੇ ਇੱਕ ਸਭਿਆਚਾਰਕ- ਇਤਿਹਾਸਕ ਤਰਾਸਦੀ ਵਜੋਂ ਪੇਸ਼ ਕਰਕੇ ਲੇਖਕ ਨੇ ਆਹਤ ਮਾਨਸਿਕਤਾ ਅਤੇ ਜਖ਼ਮੀ ਮਨੋਵਿਗਿਆਨਕ ਜੁਦਾਈ ਦੇ ਮਰਮ ਨੂੰ ਪੇਸ਼ ਕੀਤਾ। ਇਸ ਨਾਵਲ ਦੇ ਬਾਰੇ ਵਿੱਚ ਨਿਦਾ ਫਾਜਲੀ ਨੇ ਇੱਥੇ ਤੱਕ ਕਿਹਾ ਹੈ - ਮੋਹੰਮਦ ਅਲੀ ਜਿਨਾਹ ਨੇ ਹਿੰਦੁਸਤਾਨ ਦੇ ਸਾਢੇ ਚਾਰ ਹਜਾਰ ਸਾਲਾਂ ਦੇ ਇਤਿਹਾਸ ਨਾਲੋਂ ਮੁਸਲਮਾਨਾਂ ਦੇ 1200 ਸਾਲਾਂ ਦੀ ਇਤਿਹਾਸ ਨੂੰ ਵੱਖ ਕਰਕੇ ਪਾਕਿਸਤਾਨ ਬਣਾਇਆ ਸੀ। ਕੁੱਰਤੁਲਏਨ ਹੈਦਰ ਨੇ ਨਾਵਲ "ਆਗ ਕਾ ਦਰਿਆ" ਲਿਖ ਕੇ ਉਨ੍ਹਾਂ ਵੱਖ ਕੀਤੇ ਗਏ 1200 ਸਾਲਾਂ ਨੂੰ ਹਿੰਦੁਸਤਾਨ ਵਿੱਚ ਜੋੜ ਕੇ ਹਿੰਦੁਸਤਾਨ ਨੂੰ ਫਿਰ ਤੋਂ ਇੱਕ ਕਰ ਦਿੱਤਾ। ਅਮੀਰ ਹੁਸੈਨ ਨੇ ਇੱਕ ਰੀਵਿਊ ਵਿੱਚ ਇਸਦੀ ਤੁਲਨਾ ਸਪੇਨੀ ਸਾਹਿਤ ਦੇ ਸ਼ਾਹਕਾਰ "ਇਕਲਾਪੇ ਦੇ ਸੌ ਸਾਲ" ਨਾਲ ਕੀਤੀ ਹੈ।
ਆਗ ਕਾ ਦਰਿਆ ਗੌਤਮ ਨੀਲੰਬਰ ਦੀ ਇਹ ਦਾਸਤਾਨ ਚਾਰ ਦੌਰਾਂ ਵਿੱਚ ਤਕਸੀਮ ਕੀਤੀ ਜਾ ਸਕਦੀ ਹੈ:
ਆਗ ਕਾ ਦਰਿਆ ਪਹਿਲੇ ਤਿੰਨ ਦੌਰਾਂ ਦਾ ਤਾੱਲੁਕ ਮੁਸਨਫ਼ਾ ਦੇ ਤਹਜੀਬੀ ਨਜ਼ਰੀਏ ਅਤੇ ਇਤਹਾਸਕ ਬੁਨਿਆਦਾਂ ਨਾਲ ਹੈ। ਇਸ ਵਿਚਾਰਧਾਰਕ ਹਿੱਸੇ ਦੀ ਅਹਿਮੀਅਤ ਆਪਣੀ ਜਗ੍ਹਾ ਲੇਕਿਨ ਕਿਤਾਬ ਦਾ ਆਖ਼ਿਰੀ ਅਤੇ ਚੌਥਾ ਦੌਰ ਬਜ਼ਾਤੇ ਖ਼ੁਦ ਇੱਕ ਮੁਕੰਮਲ ਨਾਵਲ ਹੈ ਜੋ ਵੀਹਵੀਂ ਸਦੀ ਦੇ ਪਹਿਲੇ ਅੱਧ ਵਿੱਚ ਉਭਰਨ ਵਾਲੀਆਂ ਰਾਜਨੀਤਕ ਅਤੇ ਸਮਾਜੀ ਤਹਰੀਕਾਂ ਦੀ ਰੋਸ਼ਨੀ ਵਿੱਚ ਪਾਤਰਾਂ ਦੀ ਜਿੰਦਗੀ ਦਾ ਜਾਇਜ਼ਾ ਲੈਂਦਾ ਹੋਇਆ ਸਾਨੂੰ ਭਾਰਤ ਦੀ ਵੰਡ (1947) ਦੇ ਮਰਹਲੇ ਤੱਕ ਲੈ ਆਉਂਦਾ ਹੈ।
ਆਗ ਕਾ ਦਰਿਆ ਇਸ ਨਾਵਲ ਵਿੱਚ ਜਨਮ ਜਨਮ ਦੇ ਚੱਕਰ ਪਾਤਰਾਂ ਦਾ ਮੁਕੱਦਰ ਹਨ।
ਅਕਾਲ ਉਸਤਤਿ ਜੈਸੇ ਏਕ ਆਗ ਤੇ, ਕਨੂਕਾ ਕੋਟਿ ਆਗ ਉਠੇ;
ਅਲੀ ਅਕਬਰ ਨਾਤਿਕ ਜੋ ਭੱਠੀਓਂ ਕੀ ਆਗ ਕੇ ਹਰੀਸ ਥੇ
ਅਕਾਲ ਉਸਤਤਿ ਨਿਆਰੇ ਨਿਆਰੇ ਹੁਇ ਕੈ, ਫੇਰਿ ਆਗ ਮੈ ਮਿਲਾਂਹਿੰਗੇ।
ਨਜ਼ੀਰ ਅਕਬਰਾਬਾਦੀ ਕਯਾ ਗੇਹੂੰ, ਚਾਵਲ, ਮੋਠ, ਮਟਰ, ਕਯਾ ਆਗ, ਧੂਆਂ ਔਰ ਅੰਗਾਰਾ