Top 10 similar words or synonyms for ਆਈਗਨ

ਆਇਗਨ    0.892955

ਔਰਥ    0.825913

ਆਈਗਨਮ    0.822718

ਗਨਲ    0.796890

ਸਬਸਪ    0.791765

ਡਕਟ    0.783585

ਅਰਟ    0.772949

ਣਨਫਲ    0.762271

ਰਭਰਤ    0.761564

ਮਨਮਰਜ    0.758737

Top 30 analogous words or synonyms for ਆਈਗਨ

Your secret weapon. Online courses as low as $11.99

Article Example
ਆਈਗਨ-ਮੁੱਲ ਅਤੇ ਆਈਗਨ-ਵੈਕਟਰ ਇੱਕ n-ਅਯਾਮੀ ਵੈਕਟਰ ਸਪੇਸ ਤੋਂ ਅਪਣੇ ਆਪ ਤੱਕ ਰੇਖਿਕ ਪਰਿਵਰਤਨਾਂ ਅਤੇ n ਗੁਣਾ n ਵਰਗ ਮੈਟ੍ਰਿਕਸਾਂ ਦਰਮਿਆਨ ਇੱਕ ਮੇਲਜੋਲ ਹੁੰਦਾ ਹੈ। ਇਸ ਕਾਰਣ ਕਰਕੇ, ਮੈਟ੍ਰਿਕਸਾਂ ਦੀ ਭਾਸ਼ਾ ਜਾਂ ਰੇਖਿਕ ਪਰਿਵਰਤਨਾਂ ਦੀ ਭਾਸ਼ਾ ਵਰਤਦੇ ਹੋਏ ਆਈਗਨ-ਮੁੱਲਾਂ ਅਤੇ ਆਇਗਨ-ਵੈਕਟਰਾਂ ਨੂੰ ਪਰਿਭਾਸ਼ਿਤ ਕਰਨਾ ਇੱਕ ਸਮਾਨ ਹੀ ਰਹਿੰਦਾ ਹੈ।
ਆਈਗਨ-ਮੁੱਲ ਅਤੇ ਆਈਗਨ-ਵੈਕਟਰ ਜਿੱਥੇ λ, ਫੀਲਡ F ਅੰਦਰ ਇੱਕ ਸਕੇਲਰ ਹੁੰਦੀ ਹੈ, ਜਿਸਨੂੰ ਆਇਗਨਵੈਕਟਰ  v ਨਾਲ ਜੁੜਿਆ ਆਈਗਨ-ਮੁੱਲ ਜਾਂ ਲੱਛਣਾਤਮਿਕ ਮੁੱਲ ਕਿਹਾ ਜਾਂਦਾ ਹੈ।
ਆਈਗਨ-ਮੁੱਲ ਅਤੇ ਆਈਗਨ-ਵੈਕਟਰ ਰੇਖਾ-ਗਣਿਤਿਕ ਤੌਰ ਤੇ, ਪਰਿਵਰਤ ਅਤੇ ਆਇਗਨ-ਮੁੱਲ ਰਾਹੀਂ ਖਿੱਚੀ ਗਈ ਦਿਸ਼ਾ ਵਿੱਚ ਕਿਸੇ ਵਾਸਤਵਿਕ, ਗੈਰ-ਜ਼ੀਰੋ ਆਈਗਨ-ਮੁੱਲ ਬਿੰਦੂਆਂ ਨਾਲ ਸਬੰਧਤ ਕੋਈ ਆਇਗਨ-ਵੈਕਟਰ ਉਹ ਹਿੱਸਾ ਹੁੰਦਾ ਹੈ ਜਿਸ ਦੁਆਰਾ ਇਸਨੂੰ ਖਿੱਚਿਆ ਗਿਆ ਹੁੰਦਾ ਹੈ। ਜੇਕਰ ਆਈਗਨਮੁੱਲ ਨੈਗਟਿਵ ਹੋਵੇ, ਤਾਂ ਦਿਸ਼ਾ ਉਲਟ ਜਾਂਦੀ ਹੈ।
ਆਈਗਨ-ਮੁੱਲ ਅਤੇ ਆਈਗਨ-ਵੈਕਟਰ ਰੇਖਿਕ ਬੀਜ-ਗਣਿਤ ਅੰਦਰ, ਕਿਸੇ ਫੀਲਡ F ਉੱਤੇ ਕਿਸੇ ਵੈਕਟਰ ਸਪੇਸ V ਦਾ ਅਪਣੇ ਆਪ ਵਿੱਚ ਤੋਂ ਇੱਕ ਰੇਖਿਕ ਪਰਿਵਰਤਨ ਦਾ ਇੱਕ ਆਈਗਨ-ਵੈਕਟਰ ਜਾਂ ਲੱਛਣਾਤਮਿਕ ਵੈਕਟਰ, ਇੱਕ ਗੈਰ-ਜ਼ੀਰੋ ਵੈਕਟਰ ਹੁੰਦਾ ਹੈ ਜੋ ਓਸ ਵੇਲੇ ਅਪਣੀ ਦਿਸ਼ਾ ਨਹੀਂ ਬਦਲਦਾ ਜਦੋਂ ਉਹ ਰੇਖਿਕ ਪਰਿਵਰਤਨ ਇਸ ਤੇ ਲਾਗੂ ਕੀਤਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ, ਜੇਕਰ v ਕੋਈ ਅਜਿਹਾ ਵੈਕਟਰ ਹੋਵੇ ਜੋ ਜ਼ੀਰੋ ਵੈਕਟਰ ਨਾ ਹੋਵੇ, ਤਾਂ ਇਹ ਕਿਸੇ ਰੇਖਿਕ ਪਰਿਵਰਤਨ T ਦਾ ਇੱਕ ਆਈਗਨ-ਵੈਕਟਰ ਹੁੰਦਾ ਹੈ ਜੇਕਰ T(v),  v ਦਾ ਇੱਕ ਸਕੇਲਰ ਗੁਣਾਂਕ ਹੋਵੇ । ਇਸ ਸ਼ਰਤ ਨੂੰ ਇਸ ਮੈਪਿੰਗ ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ
ਆਈਗਨ-ਮੁੱਲ ਅਤੇ ਆਈਗਨ-ਵੈਕਟਰ ਜੇਕਰ ਵੈਕਟਰ ਸਪੇਸ V ਸੀਮਰ-ਅਯਾਮੀ ਹੋਵੇ, ਤਾਂ ਰੇਖਿਕ ਪਰਿਵਰਤਨ T ਨੂੰ ਇੱਕ ਸਕੁਏਅਰ ਮੈਟ੍ਰਿਕਸ ਦੇ ਰੂਪ ਵਿੱਚ ਪ੍ਰਸਤੁਤ ਕੀਤਾ ਜਾ ਸਕਦਾ ਹੈ, ਅਤੇ ਵੈਕਟਰ v ਨੂੰ ਇੱਕ ਕਾਲਮ ਵੈਕਟਰ ਦੁਆਰਾ ਪ੍ਰਸਤੁਤ ਕੀਤਾ ਜਾ ਸਕਦਾ ਹੈ, ਜੋ ਉੱਪਰ ਲਿਖੇ ਮੈਟ੍ਰਿਕਸ ਗੁਣਨਫਲ ਨੂੰ ਖੱਬੇ ਪਾਸੇ ਛੱਡ ਦਿੰਦਾ ਹੈ ਅਤੇ ਕਾਲਮ ਵੈਕਟਰ ਦੀ ਸਕੇਲਿੰਗ ਨੂੰ ਸਮੀਕਰਨ ਵਿੱਚ ਸੱਜੇ ਪਾਸੇ ਰਹਿਣ ਦਿੰਦਾ ਹੈ।
ਬੁਨਿਆਦੀ ਕੁਆਂਟਮ ਮਕੈਨਿਕਸ ਦੀ ਸ਼ਬਦਾਵਲੀ ਦੀ [[ਆਈਗਨ-ਅਵਸਥਾ]] ਇੱਕ [[ਵੈਕਟਰ]] ਹੁੰਦੀ ਹੈ ਜੋ ਇਸ ਆਈਗਨ [[ਇਕੁਏਸ਼ਨ]] ਤੇ ਖਰੀ ਉਤਰਦੀ ਹੈ
ਬੁਨਿਆਦੀ ਕੁਆਂਟਮ ਮਕੈਨਿਕਸ ਦੀ ਸ਼ਬਦਾਵਲੀ ਦੀ ਕਿਸੇ ਆਈਗਨ-ਅਵਸਥਾ
C-ਪੇਅਰਟੀ ਚਾਰਜ ਕੰਜਗਸ਼ਨ ਦੀਆਂ ਆਈਗਨ ਅਵਸਥਾਵਾਂ ਲਈ
ਬੁਨਿਆਦੀ ਕੁਆਂਟਮ ਮਕੈਨਿਕਸ ਦੀ ਸ਼ਬਦਾਵਲੀ ਜੋ ਇਹਨਾਂ ਔਬਜ਼ਰਵੇਬਲਾਂ ਦੀ ਆਈਗਨ-ਅਵਸਥਾ ਨਾਲ ਸਬੰਧਤ ਹੁੰਦੇ ਹਨ
ਕੁਆਂਟਮ ਮਕੈਨਿਕਸ ਅੰਦਰ ਨਾਪ ਮੰਨ ਲਓ formula_11 ਕੋਈ ਔਬਜ਼ਰਵੇਬਲ ਹੋਵੇ । ਧਾਰਨਾ ਤੋਂ, formula_11 ਕੋਲ ਅਨਿਰੰਤਰ ਆਈਗਨ-ਅਵਸਥਾਵਾਂ formula_13 ਹੁੰਦੀਆਂ ਹਨ ਜੋ ਸਬੰਧਤ ਨਿਰਾਲੇ ਆਈਗਨ-ਮੁੱਲਾਂ formula_14 ਵਾਲੀਆਂ ਹੁੰਦੀਆਂ ਹਨ। ਯਾਨਿ ਕਿ, ਅਵਸਥਾਵਾਂ ਗੈਰ-ਡਿਜਨ੍ਰੇਟ ਹੁੰਦੀਆਂ ਹਨ।