Top 10 similar words or synonyms for ਅਲਕ

ਸਲਫ    0.697313

ਊਡ    0.680908

ਈਡ    0.644945

ਅਲਫ    0.643204

ਪਨਹ    0.633281

ਸਰਫ    0.622916

ਗਨ    0.622067

ਰਬਨ    0.610585

ਐਲਡ    0.604298

ਈਥ    0.600698

Top 30 analogous words or synonyms for ਅਲਕ

Article Example
ਸੂਫ਼ੀ ਕਾਵਿ ਦਾ ਇਤਿਹਾਸ ਸੂਫ਼ੀ ਸ਼ਬਦ ਬਾਰੇ ਵੱਖ-ਵੱਖ ਵਿਦਵਾਨਾਂ ਦੀ ਵੱਖ-ਵੱਖ ਰਾਇ ਹੈ। ਕੁੱਝ ਵਿਦਵਾਨਾਂ ਦਾ ਕਹਿਣਾ ਹੈ ਕਿ ‘ਸੂਫ਼ੀ` ਨੂੰ ਇਸ ਲਈ ‘ਸੂਫ਼ੀ` ਕਿਹਾ ਜਾਂਦਾ ਹੈ ਕਿਉਂਕਿ ਉਹ ਸੂਫ਼ ਦਾ ਲਿਬਾਸ ਪਹਿਣਦਾ ਹੈ। ਅਬੁਲ ਕਾਸਿਮ ਅਲਕ ਸ਼ਆਰੀ ਅਨੁਸਾਰ ਸੂਫ਼ੀ ਸ਼ਬਦ ਅਰਬੀ ਭਾਸ਼ਾ ਦੇ ਸਫ਼ਵ ਧਾਤੂ ਤੋਂ ਨਿਕਲਿਆ ਹੈ। ਅਰਬੀ ਭਾਸ਼ਾ ਦੇ ਸਫ਼ਵ ਸ਼ਬਦ ਦੇ ਅਰਥ ਹਨ- ਸੰਸ਼ੋਧਨ ਕਰਨਾ, ਸਾਫ਼ ਕਰਨਾ, ਪਵਿੱਤਰ ਕਰਨਾ। ਨਿਕਲਸਨ ਦਾ ਵਿਚਾਰ ਹੈ ਕਿ ਸੂਫ਼ੀ ਸ਼ਬਦ ਯੂਨਾਨੀ ਭਾਸ਼ਾ ਦੇ ਸ਼ਬਦ ‘ਸੋਫ਼ੋਸ` ਤੋਂ ਉਪਜਿਆ ਹੈ। ਇਸ ਸ਼ਬਦ ਦਾ ਅਰਥ ਹੈ - ‘ਬੁੱਧੀ`। ਜੇ ਸੂਫ਼ੀ ਸ਼ਬਦ ਨੂੰ ‘ਸ਼ੱਫਾ` ਦੇ ਨਾਲ ਸੰਬੰਧਿਤ ਕਰੀਏ ਤਾਂ ਇਸਦਾ ਅਰਥ ਇਹ ਹੋਵੇਗਾ ਕਿ ਚੰਗੀਆਂ ਸਿਫ਼ਤਾਂ ਨੂੰ ਗ੍ਰਹਿਣ ਕਰਨਾ ਅਤੇ ਭੈੜੀਆਂ ਸਿਫ਼ਤਾਂ ਤੋਂ ਬਚਣਾ।
ਨਸਤਾਲੀਕ ਲਿਪੀ ਇਸਲਾਮ ਦੀ ਈਰਾਨ ਆਮਦ ਦੇ ਬਾਦ, ਇਰਾਨੀਆਂ ਨੇ ਫ਼ਾਰਸੀ-ਅਰਬੀ ਲਿਪੀ ਨੂੰ ਅਪਣਾਇਆ। ਇਸ ਤਰ੍ਹਾਂ ਅਰਬੀ ਖ਼ੁਸ਼ਨਵੀਸੀ ਈਰਾਨ ਅਤੇ ਨਾਲ ਹੀ ਦੂਸਰੇ ਇਸਲਾਮੀ ਦੇਸ਼ਾਂ ਵਿੱਚ ਪ੍ਰਚਲਿਤ ਹੋ ਗਈ। ਅਰਬੀ ਵਿੱਚ ਕਈ ਲਿਖਣ ਸ਼ੈਲੀਆਂ ਜਿਵੇਂ ਸੁਲਸ, ਰੁੱਕਾ, ਦਿਵਾਨੀ ਅਤੇ ਨਸਖ਼ ਵਿੱਚੋਂ ਨਸਖ਼ ਆਮ ਤੌਰ ਤੇ ਕੁਰਆਨ ਦੀ ਲਿਖਤ ਵਿੱਚ ਆਮ ਇਸਤੇਮਾਲ ਹੁੰਦਾ ਸੀ ਜਦ ਕਿ ਕੁਰਆਨ ਦੇ ਸਫ਼ਿਆਂ ਦੇ ਅਸਲ ਪਾਠ ਦੇ ਚਾਰੇ ਪਾਸੇ ਵਿਆਖਿਆ ਲਿਖਣ ਦਾ ਰਿਵਾਜ ਸੀ ਅਤੇ ਇਸ ਵਿਆਖਿਆ ਨੂੰ ਕੁਰਆਨ ਦੇ ਪਾਠ ਤੋਂ ਅਲੱਗ ਅੰਦਾਜ਼ ਵਿੱਚ ਲਿਖਿਆ ਜਾਂਦਾ ਸੀ ਜਿਸ ਨੂੰ ਹਾਸ਼ੀਏ ਤੇ ਹੋਣ ਕਰ ਕੇ ਅਰਬੀ ਲਫ਼ਜ਼ ਅਲਕ ਤੋਂ ਤਾਲੀਕ ਕਹਿੰਦੇ ਸਨ। ਮੀਰ ਅਲੀ ਤਬਰੇਜ਼ੀ ਨੇ 14ਵੀਂ ਸਦੀ ਵਿੱਚ ਦੋ ਲਿਪੀਆਂ ਨਸਖ਼ ਔਰ ਤਾਲੀਕ ਨੂੰ ਆਪਸ ਵਿੱਚ ਮਿਲਾ ਕੇ ਇੱਕ ਨਵੀਂ ਲਿਪੀ ਬਣਾਈ ਜਿਸ ਨੂੰ ਨਸਖ਼-ਤਾਲੀਕ (ਨਸਖ਼ਤਾਲੀਕ) ਦਾ ਨਾਮ ਦਿੱਤਾ ਗਿਆ ਜੋ ਬਾਦ ਵਿੱਚ ਮੁਖ਼ਤਸਰ ਹੋ ਕੇ ਨਸਤਾਲੀਕ ਬਣਿਆ।