Top 10 similar words or synonyms for ਅਰਨਸਟ

ਦਰਫ    0.818380

ਊਨਡ    0.806156

ਡਯ    0.803177

ਓਨਹ    0.794524

usb    0.792862

ਨਸਟਰ    0.791576

ਐਲਫ    0.786189

ਕਸਟਰ    0.783564

ਇਮਸ    0.771017

ਰਡਬ    0.769449

Top 30 analogous words or synonyms for ਅਰਨਸਟ

Article Example
ਅਰਨਸਟ ਰਦਰਫ਼ੋਰਡ ਅਰਨਸਟ ਰਦਰਫ਼ੋਰਡ, ਨੈੱਲਸਨ ਦਾ ਪਹਿਲਾ ਬੈਰਨ ਰਦਰਫ਼ੋਰਡ, (30 ਅਗਸਤ 1871 - 19 ਅਕਤੂਬਰ 1937) ਇੱਕ ਨਿਊਜ਼ੀਲੈਂਡ ਦਾ ਜੰਮਪਲ ਬਰਤਾਨਵੀ ਭੌਤਿਕ ਵਿਗਿਆਨੀ ਸੀ ਜਿਹਨੂੰ ਪਰਮਾਣੂ ਭੌਤਿਕੀ ਦਾ ਪਿਤਾ ਆਖਿਆ ਜਾਂਦਾ ਹੈ। "ਇਨਸਾਈਕਲੋਪੀਡੀਆ ਬ੍ਰਿਟੈਨੀਕਾ" ਇਹਨੂੰ ਮਾਈਕਲ ਫ਼ੈਰਾਡੇਅ (1791-1867) ਦੇ ਵੇਲੇ ਤੋਂ ਬਾਅਦ ਦਾ ਸਭ ਤੋਂ ਮਹਾਨ ਪ੍ਰਯੋਗੀ ਮੰਨਦੀ ਹੈ।
ਅਰਨਸਟ ਰੌਮ ਇਸਤੋਂ ਬਾਅਦ ਹਿਟਲਰ ਨੇ ਜਰਮਨ ਫ਼ੌਜ ਦੇ ਰਾਈਖਸਵੇਹਰ (ਮੁੱਖ ਅਧਿਕਾਰੀ) ਨਾਲ ਮਿਲਕੇ ਐੱਸ.ਏ. ਨੂੰ ਕਾਬੂ ਕਰਕੇ ਭੰਗ ਕਰਨ ਦਾ ਮਨਸੂਬਾ ਬਣਾਇਆ, ਅਤੇ ਇਸ ਬਦਲੇ ਫ਼ੌਜ ਅਤੇ ਜਲ ਸੈਨਾ ਦਾ ਵਿਸਥਾਰ ਕਰਨ ਦਾ ਭਰੋਸਾ ਦਿੱਤਾ।
ਅਰਨਸਟ ਹੈੱਕਲ ਅਰਨਸਟ ਹੈਨਰਿਸ਼ ਫਿਲਿਪ ਔਗਸਟ ਹੈਕਲ (; 16 ਫਰਵਰੀ 1834 – 9 ਅਗਸਤ 1919) ਜਰਮਨ ਜੀਵ ਵਿਗਿਆਨੀ, ਪ੍ਰਕਿਤੀਵਾਦੀ, ਫ਼ਿਲਾਸਫ਼ਰ, ਡਾਕਟਰ, ਪ੍ਰੋਫੈਸਰ, ਅਤੇ ਕਲਾਕਾਰ ਸੀ। ਉਸਨੇ ਹਜਾਰਾਂ ਜੀਵ ਜੰਤੂਆਂ ਨੂੰ ਖੋਜਿਆ, ਉਨ੍ਹਾਂ ਦਾ ਵਰਨਣ ਕੀਤਾ ਅਤੇ ਉਨ੍ਹਾਂ ਦਾ ਨਾਮਕਰਨ ਕੀਤਾ। ਹੈਕਲ ਨੇ ਡਾਰਵਿਨ ਦੇ ਸਿਧਾਂਤਾਂ ਨੂੰ ਜਰਮਨੀ ਵਿੱਚ ਫੈਲਾਇਆ।
ਅਰਨਸਟ ਰੌਮ ਅਰਨਸਟ ਜੂਲੀਅਸ ਗੰਥਰ ਰੌਮ (; 28 ਨਵੰਬਰ 1887 – 1 ਜੁਲਾਈ 1934) ਇੱਕ ਜਰਮਨ ਫ਼ੌਜੀ ਅਧਿਕਾਰੀ ਅਤੇ ਨਾਜ਼ੀ ਪਾਰਟੀ ਦੇ ਮੋਢੀਆਂ ਵਿੱਚੋਂ ਇੱਕ ਸੀ। ਉਹ ਨਾਜ਼ੀ ਪਾਰਟੀ ਦੀ ਮਾਂ-ਪਾਰਟੀ ਜਰਮਨ ਵਰਕਰਜ਼ ਪਾਰਟੀ ਦੇ ਸਭ ਤੋਂ ਪੁਰਾਣੇ ਮੈਂਬਰਾਂ ਵਿੱਚੋਂ ਸੀ। ਉਹ ਅਡੋਲਫ ਹਿਟਲਰ ਦਾ ਬਹੁਤ ਕਰੀਬੀ ਸਾਥੀ ਸੀ, ਅਤੇ ਨੀਮ-ਫ਼ੌਜੀ ਦਸਤੇ ਸਟੁਰਮਾਬਤਾਲੁੰਗ ਦਾ ਮੋਢੀ ਸੀ।1934 ਵੇਲੇ ਜਦੋਂ ਹਿਟਲਰ ਉਸਨੂੰ ਸਿਆਸੀ ਸ਼ਰੀਕ ਮੰਨਣ ਲੱਗ ਗਿਆ, ਹਿਟਲਰ ਨੇ ਉਸਨੂੰ ਮਰਵਾ ਦਿੱਤਾ।
ਅਰਨਸਟ ਰੌਮ ਹਿਟਲਰ ਦੀ ਜਿੱਤ ਤੋਂ ਬਾਅਦ ਰੌਮ ਅਤੇ ਸਟੁਰਮਾਬਤਾਲੁੰਗ ਦੀ ਆਸ ਮੁਤਾਬਿਕ ਵੱਡੇ ਇਨਕਲਾਬੀ ਬਦਲਾਅ ਨਾ ਆਏ, ਅਤੇ ਹਿਟਲਰ ਨੂੰ ਉਨ੍ਹਾਂ ਦੀ ਜ਼ਰੂਰਤ ਵੀ ਨਾ ਰਹੀ। ਇਸਦੇ ਬਾਵਜੂਦ ਜਿਟਲਰ ਨੇ ਰੌਮ ਨੂੰ ਆਪਣ ਮੰਤਰੀ-ਮੰਡਲ ਵਿੱਚ ਮੰਤਰੀ ਬਣਾਇਆ।