Top 10 similar words or synonyms for ਅਈਅਰ

ਮਪਤ    0.798713

ਨਟਵਰਲ    0.786121

chetan    0.781990

nau    0.778975

sanjay    0.773576

qayamat    0.768306

वक    0.767662

ਓਈ    0.767545

کا    0.765986

michelle    0.765138

Top 30 analogous words or synonyms for ਅਈਅਰ

Article Example
ਮਨੀਸ਼ੰਕਰ ਅਈਅਰ ਮਨੀਸ਼ੰਕਰ ਅਈਅਰ) (ਜਨਮ 10 ਅਪਰੈਲ 1941) ਇੱਕ ਭੂਤਪੂਰਵ ਭਾਰਤੀ ਡਿਪਲੋਮੈਟ ਹਨ ਜੋ ਵਿਦੇਸ਼ ਸੇਵਾ ਤੋਂ ਇਸਤੀਫਾ ਦੇਕੇ 1989-1991 ਵਿੱਚ ਰਾਜੀਵ ਗਾਂਧੀ ਲਈ ਸਰਗਰਮ ਰਾਜਨੀਤੀਵਾਨ ਬਣੇ। ਉਹ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਦੇ ਮੈਂਬਰ ਹਨ ਅਤੇ 2009 ਦੀਆਂ ਚੋਣਾਂ ਵਿੱਚ ਆਪਣੀ ਸੀਟ ਹਾਰਨ ਤੱਕ ਪੰਚਾਇਤੀ ਰਾਜ ਮੰਤਰੀ ਰਹੇ। ਉਹ ਮਈ 2004 ਤੋਂ ਜਨਵਰੀ 2006 ਤੱਕ ਕੁਦਰਤੀ ਗੈਸ ਅਤੇ ਪੈਟਰੋਲੀਅਮ ਅਤੇ 2009 ਤੱਕ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਦੇ ਕੈਬਿਨੇਟ ਮੰਤਰੀ ਰਹੇ।
ਮਨੀਸ਼ੰਕਰ ਅਈਅਰ ਉਸ ਨੇ 14ਵੀਂ ਲੋਕ ਸਭਾ ਵਿੱਚ ਤਮਿਲਨਾਡੁ ਦੇ ਮਾਇਲਾਦੁਤੁਰਈ ਚੋਣ ਹਲਕੇ ਦੀ ਤਰਜਮਾਨੀ ਕੀਤੀ।
ਆਰ ਕੇ ਨਰਾਇਣ ਆਰ. ਕੇ. ਨਰਾਇਣ (ਅਕਤੂਬਰ 10, 1906 - ਮਈ 13, 2001) ਅੰਗਰੇਜ਼ੀ ਸਾਹਿਤ ਦੇ ਭਾਰਤੀ ਨਾਵਲਕਾਰ ਅਤੇ ਲੇਖਕ ਸਨ। ਇਹਨਾਂ ਦਾ ਪੂਰਾ ਨਾਮ "ਰਾਸੀਪੁਰਮ ਕ੍ਰਿਸ਼ਣਸਵਾਮੀ ਅਈਅਰ ਨਰਾਇਣ ਸਵਾਮੀ" ਸੀ।
ਸੁਬਰਾਮਨੀਅਮ ਚੰਦਰਸ਼ੇਖਰ ਸੁਬਰਾਮਨੀਅਮ ਚੰਦਰਸ਼ੇਖਰ (19 ਅਕਤੂਬਰ 1910-21 ਅਗਸਤ 1995) ਦਾ ਜਨਮ ਲਾਹੌਰ (ਜੋ ਅੱਜ-ਕੱਲ੍ਹ ਪਾਕਿਸਤਾਨ ਵਿੱਚ ਹੈ) ਵਿਖੇ ਨੂੰ ਪਿਤਾ ਸੁਬਰਾਮਨੀਅਮ ਅਈਅਰ ਦੇ ਘਰ ਮਾਤਾ ਸੀਤਾ ਲਕਸ਼ਮੀ ਅਈਅਰ ਦੀ ਕੁੱਖੋਂ ਹੋਇਆ। ਉਨ੍ਹਾਂ ਦੇ ਪਿਤਾ ਇੰਡੀਅਨ ਔਡਿਟਸ ਐਂਡ ਅਕਾਊਂਟਸ ਡਿਪਾਰਟਮੈਂਟ ਵਿੱਚ ਨੌਕਰੀ ਕਰਦੇ ਸਨ। ਉਨ੍ਹਾਂ ਦੀ ਆਪਣੀ ਨਜ਼ਰ ਵਿੱਚ ਉਨ੍ਹਾਂ ਦੇ ਮਾਤਾ ਉੱਚ ਬੌਧਿਕ ਪੱਧਰ ਦੇ ਧਾਰਨੀ ਅਤੇ ਆਪਣੇ ਬੱਚਿਆਂ ਪ੍ਰਤੀ ਭਾਵੁਕਤਾ ਨਾਲ ਸਮਰਪਿਤ ਸਨ। ਉਹ ਨੋਬਲ ਪੁਰਸਕਾਰ ਜੇਤੂ ਭੌਤਿਕ ਵਿਗਿਆਨੀ ਸਰ ਸੀ.ਵੀ. ਰਮਨ ਦੇ ਭਤੀਜੇ ਸਨ।
ਚੰਦਰਸ਼ੇਖਰ ਵੈਂਕਟ ਰਾਮਨ ਇਸ ਮਹਾਨ ਤੇ ਅਮਰ ਹੀਰੇ ਦਾ ਜਨਮ 7 ਨਵੰਬਰ, 1888 ਨੂੰ ਤਾਮਿਲਨਾਡੂ ਵਿਚ ਤਿਰੂਚਰਾਪੱਲੀ ਦੇ ਨੇੜੇ ਤਿਰੂਵੇਮਾ ਕਵਲ ਪਿੰਡ ਵਿਚ ਹੋਇਆ। ਆਪ ਦੇ ਪਿਤਾ ਦਾ ਨਾਂ ਆਰ. ਚੰਦਰਸ਼ੇਖਰ ਅਈਅਰ ਤੇ ਮਾਤਾ ਪਾਰਵਤੀ ਸੀ। ਆਪ ਦੇ ਪਿਤਾ ਪਹਿਲਾਂ ਇਕ ਸਕੂਲ ਵਿਚ ਪੜ੍ਹਾਉਂਦੇ ਸਨ ਤੇ ਬਾਅਦ ਵਿਚ ਵਿਸ਼ਾਖਾਪਟਨਮ ਦੇ ਇਕ ਕਾਲਜ ਵਿਚ ਹਿਸਾਬ ਤੇ ਭੌਤਿਕ ਵਿਗਿਆਨ ਪੜ੍ਹਾਉਣ ਲੱਗੇ। ਉਹ ਕਿਤਾਬਾਂ ਦੇ ਕਾਫੀ ਸ਼ੁਕੀਨ ਸਨ ਤਾਂ ਹੀ ਉਨ੍ਹਾਂ ਨੇ ਆਪਣੇ ਘਰ ਵਿਚ ਵਿਗਿਆਨ ਨਾਲ ਸਬੰਧਤ ਕਿਤਾਬਾਂ ਦੀ ਇਕ ਵੱਡੀ ਲਾਇਬਰੇਰੀ ਬਣਾ ਰੱਖੀ ਸੀ। ਛੋਟਾ ਰਮਨ ਵੀ ਆਪਣੇ ਪਿਤਾ ਦੇ ਦੱਸੇ ਮਾਰਗ ਉਪਰ ਬੜੀ ਤੇਜ਼ੀ ਨਾਲ ਚੱਲਣ ਲੱਗ ਪਿਆ।
ਕੋਂਕਣਾ ਸੇਨ ਸ਼ਰਮਾ ਇੱਕ ਬਾਲ ਕਲਾਕਾਰ ਦੇ ਤੌਰ ਤੇ ਇਸ ਨੇ ਆਪਣੀ ਸ਼ੁਰੂਆਤ  ਫਿਲਮ "ਇੰਦਰਾ" (1983) ਕੀਤੀ ਸੀ, ਸ਼ਰਮਾ ਨੇ ਇੱਕ ਬਾਲਗ ਕਲਾਕਾਰ ਦੇ ਤੌਰ ਤੇ ਬੰਗਾਲੀ ਥਰਿੱਲਰ "Ek Je Aachhe Kanya" (2000) ਵਿੱਚ ਪਹਿਲੀ ਵਾਰ ਅਭਿਨੈ ਕੀਤਾ।  ਉਸ ਨੇ ਅੰਗਰੇਜ਼ੀ-ਭਾਸ਼ਾ ਫਿਲਮ ਲਈ ", ਮਿਸਟਰ ਐਂਡ ਮਿਸਿਜ਼ ਅਈਅਰ" (2002) ਨਾਲ ਪਹਿਲੀ ਵਾਰ ਧਿਆਨ ਖਿਚਿਆ, ਜਿਸਨੂੰ ਇਸ ਦੀ ਮਾਤਾ ਦੁਆਰਾ ਨਿਰਦੇਸਿਤ ਕੀਤਾ ਗਿਆ ਸੀ, ਅਤੇ ਫਿਲਮ ਵਿਚ ਆਪਣੇ ਪ੍ਰਦਰਸ਼ਨ ਲਈ ਵਧੀਆ ਅਦਾਕਾਰਾ ਲਈ ਨੈਸ਼ਨਲ ਫਿਲਮ ਅਵਾਰਡ ਪ੍ਰਾਪਤ ਕੀਤਾ ਸੀ। ਇਸ ਨੂੰ ਡਰਾਮਾ ਫਿਲਮ ਪੇਜ 3 ( 2005 ) ਦੇ ਦੁਆਰਾ ਦਰਸ਼ਕਾਂ ਦੇ ਵਿੱਚ ਵਿਆਪਕ ਪਹਿਚਾਣ ਮਿਲੀ ਅਤੇ ਉਦੋਂ ਤੋਂ ਉਹ ਕਈ ਫਿਲਮਾਂ ਵਿੱਚ ਅਭਿਨੈ ਕਰ ਚੁੱਕੀ ਹੈ, ਜਿਨ੍ਹਾਂ ਵਿਚੋਂ ਬਹੁਤੀਆਂ ਲਈ ਉਸ ਨੂੰ ਪੇਸ਼ਾਵਰਾਨਾ ਸਫਲਤਾ ਨਾਲੋਂ ਜਿਆਦਾ ਆਲੋਚਨਾਤਮਕ ਪ੍ਰਸੰਸ਼ਾ ਮਿਲੀ। ਉਸ ਨੂੰ ਫਿਲਮ ਓਮਕਾਰਾ (2006) ਅਤੇ "ਲਾਇਫ ਇਨ ਏ... ਮੀਟਰੋ  "(2007) ਲਈ ਲਗਾਤਾਰ ਦੋ ਵਾਰ ਬੈਸਟ ਸਹਾਇਕ ਐਕਟਰੈਸ ਦਾ ਫਿਲਮਫੇਅਰ ਇਨਾਮ ਮਿਲਿਆ। ਓਮਕਾਰਾ ਵਿੱਚ ਆਪਣੀ ਅਦਾਕਾਰੀ ਲਈ ਉਸ ਨੂੰ ਦੂਜੀ ਵਾਰ ਬੈਸਟ ਸਹਾਇਕ ਐਕਟਰੈਸ ਦੀ ਸ਼੍ਰੇਣੀ ਵਿੱਚ ਰਾਸ਼ਟਰੀ ਇਨਾਮ ਮਿਲਿਆ। ਫਿਲਮਫੇਅਰ ਅਵਾਰਡ ਈਸਟ ਵਿੱਚ ਬੰਗਾਲੀ ਫਿਲਮ "Goynar Baksho" (2014) ਵਿੱਚ ਆਪਣੇ ਕੰਮ ਲਈ  ਵਧੀਆ ਅਭਿਨੇਤਰੀ ਦਾ ਪੁਰਸਕਾਰ ਪ੍ਰਾਪਤ ਕਰਨ ਵਾਲੀ ਉਹ ਪਹਿਲੀ ਸੀ।
ਹਯਾਤ ਰੀਜ਼ੈਂਸੀ ਚੇਨਈ 1942 ਵਿੱਚ ਸ਼ਹਿਰ ਦੇ ਇੱਕ ਨਕਸ਼ੇ ਤੋਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਇਹ ਸੰਪਤੀ “ਤਯਨਮਪੇਟ ਵਿੱਲਾ” ਨਾਮ ਦਾ ਇੱਕ ਘਰ ਸੀ ਜੋਕਿ 1940 ਵਿੱਚ ਪੀ ਐਸ ਵਿਸ਼ਵਨਾਥ ਅਈਅਰ ਨੂੰ ਆਈਸੀਐਸ ਦੁਆਰਾ ਅਲਾਟ ਕੀਤੀ ਇੱਕ ਸਰਕਾਰੀ ਸੰਪਤੀ ਸੀ I ਇਹ ਖੇਤਰ 1950 ਦੇ ਦਸ਼ਕ ਵਿੱਚ “ਅਬੋਟਸਬਰੀ” ਜੋਕਿ ਇੱਕ ਕਮਿਊਨਟੀ ਹਾਲ ਸੀ ਇਹਦੇ ਦੁਆਰਾ ਕਬਜ਼ਾ ਕਰ ਲਿਤਾ ਗਿਆ ਸੀ, ਜੋ ਛੇਤੀ ਹੀ ਤਾਰਾਪੋਰ ਸੰਪਤੀ ਬਣਣ ਤੋਂ ਬਆਦ, ਪੂਟਾਪਰਤੀ ਦੇ ਸਾਈਂ ਬਾਬਾ ਨੂੰ ਤੋਹਫ਼ੇ ਵਿੱਚ ਦੇ ਦਿੱਤਾ ਗਿਆ ਸੀ, ਜਿਹੜਾ ਬਾਅਦ ਵਿੱਚ ਮਗੁੰਤਾ ਸੂਬਾਰਾਮੀ ਰੇਡਡੀ, ਬਾਲਾਜੀ ਗਰੁੱਪ ਹੋਟਲ ਦੇ ਸੰਸਥਾਪਕ ਨੂੰ ਬੇਚ ਦਿੱਤਾ ਗਿਆ I ਇਸ ਬਣਤਰ ਨੂੰ ਢਾਹ ਦਿੱਤਾ ਗਿਆ ਸੀ ਅਤੇ ਇਥੇ ਇੱਕ ਲਗਜ਼ਰੀ ਹੋਟਲ ਦਾ ਨਿਰਮਾਣ ਕੀਤਾ ਗਿਆ ਜਿਸ ਵਿੱਚ 320 ਕਮਰੇ ਅਤੇ ਵਪਾਰਕ ਸਪੇਸ ਦੀ 250,000 ਵਰਗ ਫੁਟ ਦਾ ਇਕ ਹੈਲੀਪੈਡ ਬਣਾਇਆ ਗਿਆ I ਸਾਲ 1989 ਵਿੱਚ ਓਬਰਾਯ ਹੋਟਲ ਸਮੂਹ ਅਤੇ ਬਾਲਾਜੀ ਗਰੁੱਪ ਦੇ ਸਹਿਯੋਗ ਦੇ ਨਾਲ, 2.90 ਅਰਬ ਰੁਪਏ ਦੀ ਲਾਗਤ ਨਾਲ ਢਾਂਚੇ ਦੇ ਨਿਰਮਾਣ ਨੂੰ ਸ਼ੁਰੂ ਕਰ ਦਿੱਤਾ ਗਿਆ I ਲੇਕਿਨ, ਮਗੁੰਤਾ ਸੂਬਾਰਾਮੀ ਰੇਡਡੀ ਦੇ ਕਤਲ ਤੋਂ ਬਾਅਦ, ਇਹ ਗਰੁੱਪ ਇੱਕ ਵਿੱਤੀ ਸੰਕਟ ਵਿੱਚ ਫਸ ਗਿਆ ਅਤੇ ਸਾਲ 2000 ਵਿੱਚ ਇਹਦਾ ਕੰਮ 75 ਪ੍ਤੀਸ਼ਤ ਪੁਰਾ ਹੋਣ ਤੇ ਰੋਕ ਦਿੱਤਾ ਗਿਆ ਸੀ I ਸ਼ੁਰੂਆਤ ਵਿੱਚ ਇਸ ਪੌ੍ਜੈਕਟ ਨੂੰ ਮਗੁੰਤਾ ਓਬਰਾਯ ਨਾਮ ਦਿੱਤਾ ਗਿਆ I ਨਤੀਜੇ ਵਜੋਂ ਓਬਰਾਯ ਨੇ ਇਸ ਪੌ੍ਜੈਕਟ ਨੂੰ ਉਸ ਹੀ ਸਾਲ ਵਾਪਸ ਲੈ ਲਿਆ ਅਤੇ ਇਹ ਸਮੇਂ ਤੇ ਮੁਕੰਮਲ ਨਹੀਂ ਹੋ ਸਕਿਆ I ਸਾਲ 2006 ਵਿੱਚ, ਅਧੂਰੀ ਸੰਪਤੀ ਲਲਿਤ ਸੂਰੀ ਦੁਆਰਾ 3.90 ਅਰਬ ਵਿੱਚ ਹਾਸਲ ਕਰ ਲੀਤੀ ਗਈ I ਪਰ ਲਲਿਤ ਸੂਰੀ ਦੀ ਮੋਤ ਤੋਂ ਬਾਅਦ ਰੋਬਸਟ ਹੋਟਲਸ ਪਾਈਵੇਟ ਲਿਮੇਟੇਡ ਜੋਕਿ ਸਰਾਫ ਗਰੁੱਪ ਨਾਲ ਸਬੰਧਤ ਸੀ ਨੇ ਸਾਲ 2007 ਵਿਚਕਾਰ ਆਈਐਫਸੀਆਈ ਅਤੇ ਟੀਐਫਸੀਆਈ ਕੋਲੋ ਉਹ ਅਧੂਰੀ ਸੰਪਤੀ ਖਰੀਦ ਲਈ ਅਤੇ ਇਸਨੂੰ ਮੁਕੰਮਲ ਕਰਨ ਲਈ ਅੰਤਰਾਸ਼ਟਰੀ ਸਲਾਹਕਾਰ ਫਰਮ ਦਾ ਸੰਗਮ ਨਿਯੁਕਤ ਕੀਤਾ, ਜਿਹਨਾਂ ਨੇ ਸਾਲ 2008 ਵਿੱਚ ਇਸਦੀ ਬਣਤਰ ਮੁੜ ਦੁਬਾਰਾ ਸ਼ੁਰੂ ਕਰਦਿਆਂ ਇਸਨੂੰ ਫਰਵਰੀ ਸਾਲ 2011 ਵਿੱਚ ਮੁਕੰਮਲ ਕਰ ਦਿੱਤਾI[9] ਇਸਦੀ ਪ੍ਰਚੂਨ ਥਾਂ ICICI ਕੋਲੋ ਰਾਮਈ ਗੈਸਟਲਾਈਨ ਹੋਟਲਸ ਨੇ ਖਰੀਦੀ I ਸਰਾਫ ਗਰੁੱਪ ਦੁਆਰਾ ਹਾਸਲ ਕਰਨ ਦੇ ਨਾਲ ਹੋਟਲ 8 ਅਗਸਤ 2011 ਨੂੰ ਹਯਾਤ ਰੀਜ਼ੈਂਸੀ ਚੇਨਈ ਦੇ ਰੂਪ ਵਿੱਚ ਖੋਲਿਆ ਗਿਆ ਸੀ I