Top 10 similar words or synonyms for عبد

بن    0.937189

احمد    0.912271

الدین    0.902319

arabic    0.899627

سید    0.894901

यन    0.887373

شاہ    0.885941

ال    0.884599

मज    0.884553

quite    0.883505

Top 30 analogous words or synonyms for عبد

Article Example
ਐੱਸਪੇਰਾਂਤੋ ਇਰਾਕ ਵਿੱਚ ਜੱਦ ਇੱਕ ਟੀਚਰ ਨੇ ਬਾਕੀ ਲੋਕਾਂ ਨੂੰ ਇਸਪੇਰਾਨਤੋ ਸਿੱਖਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਸਦਾਮ ਹੂਸੈਨ (صدام حسين عبد المجيد التكريتي) ਦੀ ਹਕੂਮਤ ਨੇ ਦੇਸ਼-ਨਿਕਾਲਾ ਦੇ ਦਿੱਤਾ ਗਿਆ।
ਅਬਦੁਸ ਸਲਾਮ ਅਬਦੁਸ ਸਲਾਮ (ਉਰਦੂ: محمد عبد السلام‎; 29 ਜਨਵਰੀ 1926 – 21 ਨਵੰਬਰ 1996) ਇੱਕ ਪਾਕਿਸਤਾਨੀ ਸਿਧਾਂਤਕ ਭੌਤਿਕ ਵਿਗਿਆਨੀ ਸੀ। ਉਸਨੇ 1979 ਈ. ਵਿੱਚ ਭੌਤਿਕ ਵਿਗਿਆਨ ਵਿੱਚ ਯੋਗਦਾਨ ਲਈ ਨੋਬਲ ਪੁਰਸਕਾਰ ਜਿੱਤਿਆ। ਉਹ ਨੋਬਲ ਇਨਾਮ ਜਿੱਤਣ ਵਾਲਾ ਪਹਿਲਾ ਪਾਕਿਸਤਾਨੀ ਬਣਿਆ। ਉਹ ਮਿਸਰ ਦੇ ਅਨਵਰ ਅਲ ਸਾਦਤ ਤੋਂ ਬਾਅਦ ਨੋਬਲ ਇਨਾਮ ਜਿੱਤਣ ਵਾਲਾ ਦੂਜਾ ਮੁਸਲਮਾਨ ਸੀ।
ਅਬਦਲ ਫਾਤਹ ਅਲ-ਸੀਸੀ ਅਬਦਲ ਫਾਤਹ ਸਈਦ ਹੁੱਸੈਨ ਖਲੀਲ ਅਲ-ਸੀਸੀ (ਅਰਬੀ: عبد الفتاح سعيد حسين خليل السيسي‎ ‘Abd al-Fattāḥ Sa‘īd Ḥusayn Khalīl as-Sīsī) ਮਿਸਰ ਦਾ ਰਾਸ਼ਟਰਪਤੀ ਹੈ। ਓਹ 12 ਅਗਸਤ 2012 ਤੋਂ 26 ਮਾਰਚ 2014 ਤਕ ਮਿਸਰ ਦੀ ਫ਼ੋਜ ਦਾ ਕਮਾਂਡਰ ਅਤੇ ਰੱਖਿਆ ਮੰਤਰੀ ਵੀ ਰਿਹਾ।
ਅਬਦੁਲ ਰੱਜ਼ਾਕ ਅਬਦੁਲ ਰੱਜ਼ਾਕ (ਉਰਦੂ: عبد الرزاق, ਜਨਮ 2 ਦਸੰਬਰ 1979) ਇੱਕ ਸਾਬਕਾ ਪਾਕਿਸਤਾਨੀ ਕ੍ਰਿਕਟ ਹੈ ਜੋ ਕਿ ਬਤੌਰ ਸੱਜੂ ਬੱਲੇਬਾਜ਼ ਵਜੋਂ ਅਤੇ ਤੇਜ-ਮੱਧਮ ਗਤੀ ਦੇ ਗੇਂਦਬਾਜ ਵਜੋਂ ਪਾਕਿਸਤਾਨ ਕ੍ਰਿਕਟ ਟੀਮ ਵਿੱਚ ਖੇਡਦਾ ਰਿਹਾ ਹੈ। ਉਸਦੇ ਤਿੰਨ ਭਰਾ ਹਨ ਅਤੇ ਇੱਕ ਭੈਣ ਹੈ, ਮੁਹੰਮਦ ਅਫ਼ਜ਼ਾਲ, ਮੁਹੰਮਦ ਫ਼ੈਜ਼ਲ, ਮੁਹੰਮਦ ਅਸਫ਼ਾਕ, ਸੈਮਾ ਸ਼ਾਹਿਦ।
ਇਬਨ ਸੀਨਾ ਇਬਨ ਸੀਨਾ ਜਾਂ ਪੂਰ-ਏ ਸੀਨਾ (ਫ਼ਾਰਸੀ ابن سینا ਜਾਂ ابو علی‌ سینا ਜਾਂ پور سينا "Pur-e Sina"; "ਸਿਨਾ ਦਾ ਪੁੱਤਰ";(ਤਕਰੀਬਨ 980 - ਜੂਨ 1037), ਆਮ ਪ੍ਰਚਲਿਤ ਨਾਮ ਇਬਨ ਸਿਨਾ, ਜਾਂ ਅਰਬੀ ਲਿਖਤ ਵਿੱਚ ਅਬੂ ਅਲੀ ਅਲ-ਹਸੈਨ ਇਬਨ ਅਬਦੁੱਲਾ ਇਬਨ ਸੀਨਾ (ਅਰਬੀ أبو علي الحسين بن عبد الله بن سينا) ਜਾਂ ਉਸਦੇ ਲਾਤੀਨੀ ਨਾਮ ਐਵੇਸਿਨਾ, ਇੱਕ ਇਰਾਨੀ ਪੋਲੀਮੈਥ ਸੀ, ਜਿਸਨੇ ਵੱਖ ਵੱਖ ਵਿਸ਼ਿਆਂ ਤੇ ਲੱਗਪਗ 450 ਪੁਸਤਕਾਂ ਲਿਖੀਆਂ, ਜਿਨ੍ਹਾਂ ਵਿੱਚੋਂ ਲੱਗਪਗ 240 ਬਚੀਆਂ ਹਨ। ਇਨ੍ਹਾਂ ਵਿੱਚੋਂ 150 ਦਰਸ਼ਨ ਤੇ ਅਤੇ 40 ਮੈਡੀਸ਼ਨ ਬਾਰੇ ਹਨ।
ਅਬਦ ਅਲ-ਮਾਲਿਕ ਬਿਨ ਮਰਬਾਨ ਅਬਦ ਅਲ-ਮਲਿਕ ਬਿਨ ਮਰਵਾਨ (ਅਰਬੀ: عبد الملك بن مروان ) ਇਸਲਾਮ ਦੇ ਸ਼ੁਰੁਆਤੀ ਕਾਲ ਵਿੱਚ ਉਮਇਅਦ ਖਿਲਾਫਤ ਦਾ ਇੱਕ ਖਲੀਫਾ ਸੀ। ਉਹ ਆਪਣੇ ਪਿਤਾ ਮਰਵਾਨ ਪਹਿਲਾ ਦੇ ਦੇਹਾਂਤ ਹੋਣ ਤੇ ਖਲੀਫਾ ਬਣਾ। ਅਬਦ ਅਲ-ਮਲਿਕ ਇੱਕ ਸਿੱਖਿਅਤ ਅਤੇ ਨਿਪੁੰਨ ਸ਼ਾਸਕ ਸੀ, ਹਾਲਾਂਕਿ ਉਸਦੇ ਦੌਰ ਵਿੱਚ ਬਹੁਤ ਸਾਰੀਆਂ ਰਾਜਨੀਤਕ ਮੁਸ਼ਕਲਾਂ ਖੜੀਆਂ ਹੋਈਆਂ। ੧੪ਵੀਂ ਸਦੀ ਦੇ ਮੁਸਲਮਾਨ ਇਤਿਹਾਸਕਾਰ ਇਬਨ ਖਲਦੂਨ ਦੇ ਅਨੁਸਾਰ ਅਬਦ ਅਲ-ਮਲਿਕ ਬਿਨ ਮਰਵਾਨ ਸਭ ਤੋਂ ਮਹਾਨ ਅਰਬ ਅਤੇ ਮੁਸਲਮਾਨ ਖਲੀਫ਼ਿਆਂ ਵਿੱਚੋਂ ਇੱਕ ਹੈ। ਰਾਜਕੀ ਮਾਮਲਿਆਂ ਨੂੰ ਸੁਵਿਵਸਿਥਤ ਕਰਨ ਲਈ ਉਹ ਮੋਮਿਨਾਂ ਦੇ ਸਰਦਾਰ ਉਮਰ ਬਿਨ ਅਲ-ਖੱਤਾਬ ਦੇ ਨਕਸ਼-ਏ-ਕ਼ਦਮ ‘ਤੇ ਚੱਲਿਆ।